ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਵਿਖੇ ਇਸ ਸਾਲ ਦੇ ਦਾਖਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰੀ ਪੋਲੀਟੈਕਨਿਕ ਪੰਜਾਬ ਦੇ ਚੋਣਵੇਂ ਕਾਲਜਾਂ ਵਿੱਚੋਂ ਇੱਕ ਹੈ ।ਇਹ ਕਾਲਜ ਉਤਰੀ ਭਾਰਤ ਦੇ ਦਸ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚੋਂ ਦੋ ਵਾਰ ਸਰਵੋਤਮ ਪੋਲੀਟੈਕਨਿਕ ( outstanding institute) ਦਾ ਅਵਾਰਡ ਜਿਤ ਚੁੱਕਿਆ ਹੈ।ਇਹ ਕਾਲਜ 1965 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਵਿਚ ਇੰਜੀਨੀਅਰਿੰਗ ਦੇ 07 ਤਿੰਨ ਸਾਲਾ ਡਿਪਲੋਮਾ ਕੋਰਸ ਜਿਵੇਂ ਕਿ ਸਿਵਲ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਇਲੈਕਟ੍ਰੀਕਲ ਇੰਜੀਨੀਅਰਿੰਗ,ਮਕੈਨੀਕਲ ਇੰਜੀਨੀਅਰਿੰਗ, ,ਮਕੈਨੀਕਲ ਇੰਜੀਨੀਅਰਿੰਗ(ਰੈਫਰੀਜੀਰੇਸ਼ਨ ਐਂਡ ਏਅਰ ਕੰਡੀਸ਼ਨਿੰਗ ),ਮਕੈਨੀਕਲ ਇੰਜੀਨੀਅਰਿੰਗ(ਪੋਡਕਸਨ),ਇਨਫਰਮੇਸ਼ਨ ਟੈਕਨਾਲੋਜੀ ਅਤੇ ਚਾਰ ਸਾਲਾ ਬੀ ਫਾਰਮੇਸੀ ਕੋਰਸ ਚਲ ਰਹੇ ਹਨ। ਕਾਲਜ ਦੇ ਪ੍ਰਿੰਸੀਪਲ Sh. Harinderjit Singh Mroque ਨੇ ਦੱਸਿਆ ਕਿ ਕਾਲਜ ਵਿੱਚ ਦਾਖਲੇ ਦੇ ਚਾਹਵਾਨ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਕਾਲਜ ਵੱਲੋਂ ਇਸ ਸਬੰਧੀ ਕਾਉਂਸਲਿੰਗ ਸੈਲ ਅਤੇ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਇੰਚਾਰਜ ਡਾਕਟਰ ਭੁਪਿੰਦਰ ਸਿੰਘ ਮੁੱਖੀ ਵਿਭਾਗ ਅਪਲਾਈਡ ਸਾਇੰਸ ਅਤੇ ਸੁਰਿੰਦਰ ਸਿੰਘ ਲੈਕਚਰਾਰ ਆਈ.ਟੀ. ਸਹਾਇਕ ਇੰਚਾਰਜ ਬਣਾਏ ਗਏ ਹਨ, ਜਿਹਨਾਂ ਨਾਲ 9814898805 ਅਤੇ 8146588188 ਨੰਬਰ ਤੇ ਸਪੰਰਕ ਕਰਕੇ ਦਾਖਲੇ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਾਉਂਸਲਿੰਗ ਸੈਲ ਅਤੇ ਹੈਲਪ ਡੈਸਕ ਸਥਾਪਿਤ ਕਰਨ ਦਾ ਮੁੱਖ ਉਦੇਸ਼ ਚਾਹਵਾਨ ਵਿਦਿਆਰਥੀਆਂ ਦੀ ਦਾਖਲੇ ਲਈ ਰਜਿਸਟ੍ਰੇਸ਼ਨ ਕਰਵਾਉਣ, ਕੋਰਸ ਚੁਣਨ ਵਿੱਚ ਸਹਾਇਤਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਵਿਭਾਗੀ ਮੁੱਖੀਆਂ ਦੀ ਦੇਖ ਰੇਖ ਵਿੱਚ ਦਾਖਲਾ ਟੀਮਾਂ ਵੀ ਬਣਾਈਆਂ ਗਈਆਂ ਹਨ ਜੋ ਇਲਾਕੇ ਦੇ ਆਲੇ ਦੁਆਲੇ ਦੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਕੂਲ ਮੁਖੀਆਂ ਨਾਲ ਸੰਪਰਕ ਕਰਕੇ ਦਾਖਲੇ ਲਈ ਉਤਸ਼ਾਹਿਤ ਕਰ ਰਹੀਆਂ ਹਨ ਅਤੇ ਫੀਸਾਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾ ਰਹੀਆਂ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਵਜੀਫਾ ਯੋਜਨਾਂ ਅਧੀਨ ਹਰ ਵਰਗ ਦੇ ਵਿਦਿਆਰਥੀਆਂ ਲਈ ਫੀਸ ਮੁਆਫੀ ਦੀ ਸਹੂਲਤ ਹੈ।ਇਸ ਤੋਂ ਇਲਾਵਾ ਘੱਟ ਆਮਦਨ ਵਰਗ ਦੇ ਐੱਸ ਸੀ ਵਿਦਿਆਰਥੀਆਂ ਦੀ ਪੂਰੀ ਫੀਸ ਮੁਆਫ ਹੈ।
Charle Darwin has rightly remarked
Govt. Polytechnic College Amritsar offers unique culture that inculcates strong values in its students and yet making them adaptable to change. It is increasing demand for competent engineers and technocrats for executing various projects in private, public and government sectors in India and abroad which spurred the Govt. to start this college in 1965.
Our mission is to improve the quality of life in this region by improving the capabilities of human resources available and the impact of theory, practice and performance. The College strives to earn its reputation through its innovative teaching methodology and quality of its pragmatic programmes.
Отличные бонусы доступны новым пользователям азартного сайта casino-x.com. Регистрируйтесь по ссылке и получайте приветственный бонус +200% к сумме первого депозита. Начните играть в азартные игры уже сегодня на сайте casino-x.com.
Хороший выбор игровых автоматов дотсупен в Vavada casino. Покер, бакккара, рулетка, слоты, бинго, кости и множество других азартных развлечений ждут вас на официальном сайте ресурса. Каждый гемблер найдёт что-то для себя на официальном сайте Vavada casino.
Клуб азартных игр Joi Казино – лицензированный сервис для гемблинга онлайн. Это значит, что вы можете быть уверены во всегда честных и быстрых выплатах. Заходите и зацените плюсы игры на официальном сайте Joi Казино.
To create a center for imparting technical education of international standards and to equip the students with appropriate attitude, knowledge and skills for their chosen vocation and inculcate values required for the dynamic corporate environment.
Our endeavor is the attainment of holistic development of an individual through academic excellence and professional competence, personal, inter-personal and social skills, having capacity to provide innovative and effective contribution...
Choose the most powerful courses and always be on demand.
Each department steers educational innovation in its field curriculum fuelled by research results and practical.
Physics Lab
APPLIED SCIENCE
Computer Lab
COMPUTER SCIENCE & ENGG.
Production Lab
PRODUCTION ENGG.
Electrical Engg. Lab
ELECTRICAL ENGG.
Mechanical Lab
MECHANICAL ENGG.
Metrology Lab
MECHANICAL WITH R.A.C
Computer Lab
Information Tech.
Civil Lab
CIVIL ENGG.
Pharmaceutical Chemistry Lab
PHARMACY
Non - Teaching Staff
NON-TEACHING STAFF
Choose the most powerful courses and always be on demand.
A proud alumni of Department of Computer Science Engineering, Government Polytechnic College, Amritsar batch 1996- 1999. I am Navneet,spent three productive years in my department , I grew as a person in many fields, by activity participating in extra curriculum activities be it sports, music , drama and most importantly educationally. By “ Waheguru’s “ grace I had privilege to learn from the best teachers Madam Varinder Pannu, S. Harpreet Singh Soch, and someone who always stood by me Bhupinder Singh sir(can’t forget his first day he said- I am your teacher, friend, brother, father what ever you want me to be. )Made life long friends and great relationships with staff and my batch mates( the best batch ). I highly recommend GPA to everyone who wants to grow and achieve big in life by using skills learnt in the diploma courses. The Department of Computer Science and Engineering made me what I’m today and that makes me proud. Wishing all the best to the students taking admission here.
This is Abhinandan Attri pass-out of Govt. Polytechnic Amritsar Batch 1998-2001 from Computer Engineering Department. Presently working as Nuclear Scientist (designated as Senior Executive Engineer ) in Nuclear Power Corporation India Limited in Department of Atomic Energy where working with various prestigious organization that is BARC,ECIL all are part of DAE. I have worked on different nuclear projects, during my career i.e. Rajasthan Atomic Power Station, Tarapur Atomic Power Station Maharashtra, Kaiga nuclear power plant (Karnataka), Kudan- Kulam Nuclear Power Plant Tamil-Naidu (India-Russia joint venture), Kakrapar Atomic Power Station Gujrat (India’s First 700 MWatt Nuclear Project under construction). Presently working in research and development department (R & D). In 2013, Department award me Young Scientist Engineer Executive Award – 2013 for outsanding contribution in Nuclear Project (Kakrapar Atomic Power Station Gujrat ). I joined GPA under HOD Mrs. Varinder Pannu with staff member Mr.Harpreet Singh Soch, Mr. Jasbir Singh.. I thanks to all the teachers and staff members for their support and guidance during diploma engineering. I Want to thanks to my batchmates, they always help me during the tough time of my life. I think without of our help and support, I could have never reached to these heights.
Choose the most powerful courses and always be on demand.
No spam. Unsubscribe at any time.